Датско-Панджаби: Любовь и романтика
Любовь и романтика
- Elsker du mig?ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ?
- Jeg er forelsket i digਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ।
- Vil du gifte dig med mig?ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?
- Du er smukਤੁਸੀਂ ਸੋਹਣੀ ਹੋ।
- Du er flotਤੁਸੀਂ ਸੋਹਣੇ ਹੋ।
- Jeg kan godt lide digਮੈਨੂੰ ਤੁਸੀਂ ਪਸੰਦ ਹੋ।
- Kan du godt lide mig?ਕੀ ਤੁਸੀਂ ਮੈਨੂੰ ਪਸੰਦ ਕਰਦੇ ਹੋ?
- Jeg er vild med digਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ।
- Vil du være min kæreste?ਕੀ ਤੁਸੀਂ ਮੇਰੀ ਗਰਲਫ੍ਰੈਂਡ ਬਣੋਗੀ?
- Vil du være min kæreste?ਕੀ ਤੁਸੀਂ ਮੇਰੇ ਬੁਆਏਫ੍ਰੈਂਡ ਬਣੋਗੇ?
- Må jeg kysse dig?ਕੀ ਮੈਂ ਤੁਹਾਨੂੰ ਚੁੰਮ ਸਕਦਾ ਹਾਂ?
- Kys migਮੈਨੂੰ ਚੁੰਮੋ।
- Hold mig i håndenਮੇਰਾ ਹੱਥ ਫੜੋ।
- Jeg vil være sammen med digਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ।
- Du gør mig gladਤੁਸੀਂ ਮੈਨੂੰ ਖੁਸ਼ ਕਰਦੇ ਹੋ।
- Jeg holder af digਮੈਨੂੰ ਤੁਹਾਡੀ ਪਰਵਾਹ ਹੈ।
- Vil du ud med mig?ਕੀ ਤੁਸੀਂ ਮੇਰੇ ਨਾਲ ਬਾਹਰ ਜਾਣਾ ਚਾਹੁੰਦੇ ਹੋ?
- Er du single?ਕੀ ਤੁਸੀਂ ਸਿੰਗਲ ਹੋ?
- Jeg er singleਮੈਂ ਸਿੰਗਲ ਹਾਂ।
- Vi er forelskedeਅਸੀਂ ਪਿਆਰ ਵਿੱਚ ਹਾਂ।
- Tillykke med årsdagenਸਾਲਗਿਰਾ ਮੁਬਾਰਕ।
- Min elskedeਮੇਰੇ ਪਿਆਰ।
- Skatਜਾਨ।