Турецко-Панджаби: Частые вопросы
Частые вопросы
- Bu nedir?ਇਹ ਕੀ ਹੈ?
- Ne kadar?ਇਸਦੀ ਕੀਮਤ ਕੀ ਹੈ?
- Uzak mı?ਕੀ ਇਹ ਦੂਰ ਹੈ?
- Girebilir miyim?ਕੀ ਮੈਂ ਅੰਦਰ ਆ ਸਕਦਾ/ਸਕਦੀ ਹਾਂ?
- Ne oldu?ਕੀ ਹੋਇਆ?
- Neden olmasın?ਕਿਉਂ ਨਹੀਂ?
- Emin misin?ਕੀ ਤੁਸੀਂ ਪੱਕਾ ਕਹਿ ਰਹੇ ਹੋ?
- Ne istiyorsun?ਤੁਸੀਂ ਕੀ ਚਾਹੁੰਦੇ ਹੋ?
- Kaç tane?ਕਿੰਨੇ?
- Hangisi?ਕਿਹੜਾ?
- Açık mı?ਕੀ ਇਹ ਖੁੱਲ੍ਹਾ ਹੈ?
- Bu var mı sizde?ਕੀ ਤੁਹਾਡੇ ਕੋਲ ਇਹ ਹੈ?
- Deneyebilir miyim?ਕੀ ਮੈਂ ਇਸਨੂੰ ਅਜ਼ਮਾ ਸਕਦਾ/ਸਕਦੀ ਹਾਂ?