Англо-Панджаби: Частые вопросы
Частые вопросы
- What is this?ਇਹ ਕੀ ਹੈ?
- How much is it?ਇਸਦੀ ਕੀਮਤ ਕੀ ਹੈ?
- Is it far?ਕੀ ਇਹ ਦੂਰ ਹੈ?
- May I come in?ਕੀ ਮੈਂ ਅੰਦਰ ਆ ਸਕਦਾ/ਸਕਦੀ ਹਾਂ?
- What happened?ਕੀ ਹੋਇਆ?
- Why not?ਕਿਉਂ ਨਹੀਂ?
- Are you sure?ਕੀ ਤੁਸੀਂ ਪੱਕਾ ਕਹਿ ਰਹੇ ਹੋ?
- What do you want?ਤੁਸੀਂ ਕੀ ਚਾਹੁੰਦੇ ਹੋ?
- How many?ਕਿੰਨੇ?
- Which one?ਕਿਹੜਾ?
- Is it open?ਕੀ ਇਹ ਖੁੱਲ੍ਹਾ ਹੈ?
- Do you have this?ਕੀ ਤੁਹਾਡੇ ਕੋਲ ਇਹ ਹੈ?
- Can I try it?ਕੀ ਮੈਂ ਇਸਨੂੰ ਅਜ਼ਮਾ ਸਕਦਾ/ਸਕਦੀ ਹਾਂ?