Немецко-Панджаби: Основы
Основы
- Jaਹਾਂ
- Neinਨਹੀਂ
- Bitteਕਿਰਪਾ ਕਰਕੇ
- Vielen Dank!ਬਹੁਤ ਧੰਨਵਾਦ!
- Gern geschehen.ਕੋਈ ਗੱਲ ਨਹੀਂ।
- Entschuldigen Sie.ਮਾਫ਼ ਕਰਨਾ।
- Es tut mir leid.ਮੈਨੂੰ ਮਾਫ਼ ਕਰੋ।
- Ich verstehe nicht.ਮੈਨੂੰ ਸਮਝ ਨਹੀਂ ਆਇਆ।
- Sprechen Sie Englisch?ਕੀ ਤੁਸੀਂ ਅੰਗਰੇਜ਼ੀ ਬੋਲਦੇ ਹੋ?
- Könnten Sie das bitte wiederholen?ਕੀ ਤੁਸੀਂ ਦੁਬਾਰਾ ਦੱਸ ਸਕਦੇ ਹੋ?
- Könnten Sie bitte langsamer sprechen?ਕੀ ਤੁਸੀਂ ਹੌਲੀ ਬੋਲ ਸਕਦੇ ਹੋ?
- Mir geht es gut.ਮੈਂ ਠੀਕ ਹਾਂ।
- Wie heißt du?ਤੁਹਾਡਾ ਨਾਮ ਕੀ ਹੈ?
- Ich heiße ...ਮੇਰਾ ਨਾਮ ... ਹੈ।
- Wo ist die Toilette?ਬਾਥਰੂਮ ਕਿੱਥੇ ਹੈ?
- Wie viel kostet das?ਇਸਦੀ ਕੀਮਤ ਕੀ ਹੈ?
- Ich hätte gern das hier.ਮੈਨੂੰ ਇਹ ਚਾਹੀਦਾ ਹੈ।
- Helfen Sie mir bitte.ਕਿਰਪਾ ਕਰਕੇ ਮੇਰੀ ਮਦਦ ਕਰੋ।
- Ich brauche Wasser.ਮੈਨੂੰ ਪਾਣੀ ਚਾਹੀਦਾ ਹੈ।
- Ich habe Hunger.ਮੈਨੂੰ ਭੁੱਖ ਲੱਗੀ ਹੈ।
- Ich habe Durst.ਮੈਨੂੰ ਪਿਆਸ ਲੱਗੀ ਹੈ।
- Woher kommst du?ਤੁਸੀਂ ਕਿੱਥੋਂ ਦੇ ਹੋ?
- Ich bin von hier.ਮੈਂ ਇੱਥੋਂ ਦਾ ਹਾਂ।
- Wie spät ist es?ਕੀ ਸਮਾਂ ਹੋਇਆ ਹੈ?
- Können Sie mir helfen?ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
- Ich weiß es nicht.ਮੈਨੂੰ ਨਹੀਂ ਪਤਾ।
- Gute Nacht.ਸ਼ੁਭ ਰਾਤ।