Немецко-Панджаби: Дома
Дома
- Willkommen zu Hauseਘਰ ਆਉਣ 'ਤੇ ਜੀ ਆਇਆਂ ਨੂੰ
- Fühl dich wie zu Hauseਆਪਣੇ ਘਰ ਵਾਂਗ ਰਹੋ
- Das Abendessen ist fertigਰਾਤ ਦਾ ਖਾਣਾ ਤਿਆਰ ਹੈ
- Ich bin zu Hauseਮੈਂ ਘਰ ਆ ਗਿਆ ਹਾਂ
- Wo bist duਤੁਸੀਂ ਕਿੱਥੇ ਹੋ
- Mach die Tür zuਦਰਵਾਜ਼ਾ ਬੰਦ ਕਰੋ
- Mach das Fenster aufਖਿੜਕੀ ਖੋਲ੍ਹੋ
- Mach das Licht anਲਾਈਟ ਜਗਾਓ
- Mach das Licht ausਲਾਈਟ ਬੰਦ ਕਰੋ
- Die Tür ist abgeschlossenਦਰਵਾਜ਼ਾ ਬੰਦ ਹੈ
- Ich bin müdeਮੈਂ ਥੱਕ ਗਿਆ ਹਾਂ
- Es ist kalt hier drinਇੱਥੇ ਠੰਡ ਹੈ
- Ich gehe ins Bettਮੈਂ ਸੌਣ ਜਾ ਰਿਹਾ ਹਾਂ
- Weck mich aufਮੈਨੂੰ ਜਗਾਉਣਾ
- Ich bin gleich zurückਮੈਂ ਹੁਣੇ ਵਾਪਸ ਆਉਂਦਾ ਹਾਂ
- Wohnen Sie hierਕੀ ਤੁਸੀਂ ਇੱਥੇ ਰਹਿੰਦੇ ਹੋ
- Das ist mein Hausਇਹ ਮੇਰਾ ਘਰ ਹੈ