Японско-Панджаби: Частые вопросы
Частые вопросы
- これは何ですか?ਇਹ ਕੀ ਹੈ?
- いくらですか?ਇਸਦੀ ਕੀਮਤ ਕੀ ਹੈ?
- 遠いですか?ਕੀ ਇਹ ਦੂਰ ਹੈ?
- 入ってもいいですか?ਕੀ ਮੈਂ ਅੰਦਰ ਆ ਸਕਦਾ/ਸਕਦੀ ਹਾਂ?
- 何があったのですか?ਕੀ ਹੋਇਆ?
- なぜだめなのですか?ਕਿਉਂ ਨਹੀਂ?
- 本当ですか?ਕੀ ਤੁਸੀਂ ਪੱਕਾ ਕਹਿ ਰਹੇ ਹੋ?
- 何が欲しいですか?ਤੁਸੀਂ ਕੀ ਚਾਹੁੰਦੇ ਹੋ?
- いくつですか?ਕਿੰਨੇ?
- どちらですか?ਕਿਹੜਾ?
- 開いていますか?ਕੀ ਇਹ ਖੁੱਲ੍ਹਾ ਹੈ?
- これはありますか?ਕੀ ਤੁਹਾਡੇ ਕੋਲ ਇਹ ਹੈ?
- 試してもいいですか?ਕੀ ਮੈਂ ਇਸਨੂੰ ਅਜ਼ਮਾ ਸਕਦਾ/ਸਕਦੀ ਹਾਂ?