Русско-Панджаби: Любовь и романтика
Любовь и романтика
- Ты меня любишь?ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ?
- Я влюблён в тебя.ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ।
- Ты выйдешь за меня?ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?
- Ты красивая.ਤੁਸੀਂ ਸੋਹਣੀ ਹੋ।
- Ты красивый.ਤੁਸੀਂ ਸੋਹਣੇ ਹੋ।
- Ты мне нравишься.ਮੈਨੂੰ ਤੁਸੀਂ ਪਸੰਦ ਹੋ।
- Я тебе нравлюсь?ਕੀ ਤੁਸੀਂ ਮੈਨੂੰ ਪਸੰਦ ਕਰਦੇ ਹੋ?
- Ты мне очень нравишься.ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ।
- Будешь моей девушкой?ਕੀ ਤੁਸੀਂ ਮੇਰੀ ਗਰਲਫ੍ਰੈਂਡ ਬਣੋਗੀ?
- Будешь моим парнем?ਕੀ ਤੁਸੀਂ ਮੇਰੇ ਬੁਆਏਫ੍ਰੈਂਡ ਬਣੋਗੇ?
- Можно тебя поцеловать?ਕੀ ਮੈਂ ਤੁਹਾਨੂੰ ਚੁੰਮ ਸਕਦਾ ਹਾਂ?
- Поцелуй меня.ਮੈਨੂੰ ਚੁੰਮੋ।
- Возьми меня за руку.ਮੇਰਾ ਹੱਥ ਫੜੋ।
- Я хочу быть с тобой.ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ।
- Ты делаешь меня счастливым.ਤੁਸੀਂ ਮੈਨੂੰ ਖੁਸ਼ ਕਰਦੇ ਹੋ।
- Ты мне дорог.ਮੈਨੂੰ ਤੁਹਾਡੀ ਪਰਵਾਹ ਹੈ।
- Ты хочешь встречаться со мной?ਕੀ ਤੁਸੀਂ ਮੇਰੇ ਨਾਲ ਬਾਹਰ ਜਾਣਾ ਚਾਹੁੰਦੇ ਹੋ?
- Ты свободен?ਕੀ ਤੁਸੀਂ ਸਿੰਗਲ ਹੋ?
- Я свободен.ਮੈਂ ਸਿੰਗਲ ਹਾਂ।
- Мы любим друг друга.ਅਸੀਂ ਪਿਆਰ ਵਿੱਚ ਹਾਂ।
- С годовщиной!ਸਾਲਗਿਰਾ ਮੁਬਾਰਕ।
- Любовь моя.ਮੇਰੇ ਪਿਆਰ।
- Милая.ਜਾਨ।